
ਵੋਟਾਂ ਬੰਦਿਆਂ ਨੇ ਵੀ ਪਾਈਆਂ
ਕਿਉਂ ਤੈਨੂੰ ਬੁੜੀਆਂ ਚੇਤੇ ਆਈਆਂ
ਤੂੰ ਸਾਨੂੰ ਦਿਲੋਂ ਭੁਲਾਤਾ ਕਿਉਂ
ਬੁੜੀਆਂ ਦੇ ਖਾਤੇ ਚ 3000 ਪਾ ਤਾ
ਆਉਣ ਤੇ ਸਾਡਾ ਟਾਈਮ ਧਰਨੇ
ਅਸੀਂ ਵੀ ਲਾਵਾਂਗੇ
ਅਸੀਂ ਸਾਰੇ ਬੰਦੇ ਇਕੱਠੇ ਹੋ ਕੇ
ਵੋਟਾਂ ਚੰਨੀ ਨੂੰ ਪਾਵਾਂਗੇ
ਵੋਟਾਂ ਚੰਨੀ ਨੂੰ ਪਾਵਾਂਗੇ
ਵੋਟਾਂ ਚੰਨੀ ਨੂੰ ਪਾਵਾਂਗੇ
ਵੋਟਾਂ ਬਾਦਲ ਕੇ ਉਹਨੂੰ ਪਾਵਾਂਗੇ
ਵੋਟਾਂ ਬਾਦਲ ਕੇ ਉਹਨੂੰ ਪਾਵਾਂਗੇ
ਗੁਰਦੀਪ ਆਖੇ ਤੂੰ ਚੰਗਾ ਨਹੀਂ ਕੀਤਾ
ਬੰਦਿਆਂ ਦੇ ਖਾਤੇ ਵਿੱਚ 500 ਹੀ ਪਾ ਦਿੰਦੇ
ਉਨਾ ਕੀ ਤੇਰਾ ਮਾੜਾ ਕੀਤਾ
ਧਰਨੇ ਅਸੀਂ ਵੀ ਲਾਵਾਂਗੇ
ਵੋਟਾਂ ਚੰਨੀ ਨੂੰ ਪਾਵਾਂਗੇ
ਤੇ ਬਾਦਲ ਨੂੰ ਪਾਵਾਂਗੇ
ਤੂੰ ਬੁੜੀਆਂ ਦੇ ਖਾਤੇ ਵਿੱਚ ਟੂੰ ਟੂੰ ਕਰਾ ਤੀ
ਬੰਦਿਆਂ ਨੂੰ ਤੂੰ ਟੈਨਸ਼ਨ ਪਾ ਤੀ
ਅਸੀਂ ਵੋਟਾਂ ਚੰਨੀ ਨੂੰ ਪਾਵਾਂਗੇ
ਤੇ ਬਾਦਲ ਨੂੰ ਪਾਵਾਂਗੇ
ਅਸੀਂ ਵੋਟਾਂ ਚੰਨੀ ਨੂੰ ਪਾਵਾਂਗੇ
ਤੇ ਬਾਦਲ ਨੂੰ ਪਾਵਾਂਗੇ
ਸਾਡੇ ਖਾਤੇ ਵੀ ਵੇਖੀ
ਸਾਡੇ ਦਿਲ ਵੀ ਵੇਖੀ
ਜਿਹੜਾ ਸੱਚਾ ਬਣੇ ਨਾਲ
ਉਸਦੇ ਨਾਲ ਹੀ ਰਹੀ
ਵੋਟਾਂ ਚੰਨੀ ਨੂੰ ਪਾਵਾਂਗੇ
ਵੋਟਾਂ ਚੰਨੀ ਨੂੰ ਪਾਵਾਂਗੇ
ਵੋਟਾਂ ਬਾਦਲ ਕੇ ਉਹਨੂੰ ਪਾਵਾਂਗੇ
ਵੋਟਾਂ ਬਾਦਲ ਕੇ ਉਹਨੂੰ ਪਾਵਾਂਗੇ